ਜੰਗਲਾਂ 'ਚ ਬਣਨ ਵਾਲਾ 30000 ਰੁਪਏ ਕੀਮਤ ਦੇ ਬਰਾਬਰ ਵਾਲਾ ਨਮਕ ਦਿਲ ਦੀਆਂ ਬਿਮਾਰੀਆਂ 'ਚ ਲਾਹੇਵੰਦ | OneIndia Punjabi

2022-11-23 0

ਐਮਥਿਸਟ ਬੈਂਬੂ ਯਾਨੀ ਬਾਂਸ ਸਾਲਟ ਦੁਨੀਆ ਵਿੱਚ ਸਭ ਤੋਂ ਕੀਮਤੀ ਹੈ। ਇਹ ਕੋਰੀਅਨ ਲੂਣ ਹੈ, ਜੋ ਬਾਂਸ ਦੇ ਸਿਲੰਡਰ ਵਿੱਚ ਭਰ ਕੇ ਬਣਾਇਆ ਜਾਂਦਾ ਹੈ। ਇਹ ਨਮਕ ਹੁਸ਼ਿਆਰਪੁਰ ਦੇ ਕੰਢੀ ਖੇਤਰ 'ਚ ਵੀ ਤਿਆਰ ਕੀਤਾ ਜਾ ਰਹੇ ਹੈ।

Free Traffic Exchange